Punjabi Status | ਪੰਜਾਬੀ ਸਟੇਟਸ
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ .
ਕੂੰਡੇ ਟੁੱਟ ਗਏ ਨੇ ਤਾਕੀ ਦੇ
ਸੱਜਣਾਂ ਵੇ ਲੈ ਖ਼ਬਰਾਂ
ਸਾਹ ਥੋੜੇ ਜਿਹੇ ਬਾਕੀ ਨੇ ।
ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..
ਟੁੱਟਦੇ ਹੋਏ ਪੱਤਿਆਂ ਨੇ ਵੀ ਇੱਕ ਗੱਲ ਸਮਝਾਈ ਕਿ
ਬੋਝ ਬਣ ਜਾਵੋਗੇ ਤਾਂ ਆਪਣੇ ਵੀ ਥੱਲੇ ਸੁੱਟ ਦਿੰਦੇ ਨੇ..
ਆਪਾਂ ਕਿਉਂ ਸਬੂਤ ਦਈਏ ਸਹੀ ਹੋਣ ਦੇ🤷♂️
ਜਿਨਾਂ ਨਿਭਣਾਂ ਸਾਡੇ ਨਾਲ ਉਹ ਨਿਬੀ ਜਾਦੇ ਮਿੱਠਿਆ
ਜੂਨ ਦੀਆਂ ਛੁੱਟੀਆਂ ਚ ਐਤਕੀ ਪਹਿਲੀ ਵਾਰ ਮੇਰਾ ਸ਼ਿਮਲਾ ਟੂਰ ਕਰੋਨਾਂ ਕਰਕੇ ਕੈਂਸਲ ਹੋ ਗਿਆ
ਨਹੀ ਤੇ ਹਰ ਸਾਲ ਪੈਸੇਆ ਕਰਕੇ ਕੈਂਸਲ ਹੁੰਦਾ ਸੀ 😜😀🤫🤭
ਤੈਨੂੰ ਸਾਡੀਆਂ ਰਮਜ਼ਾਂ ਕਿਥੋਂ ਸਮਝ ਆਉਂਣੀਆਂ.. #_ਪ੍ਰਧਾਨ
ਤੇਰੇ ਕੱਦ ਤੋਂ ਵੱਡਾ ਤਾਂ �..ਸੀਂ ❣️ ਰੱਖਦੇ ਆ
ਤੂੰ ਸਾਨੂੰ ਦਿਲ ਵਿੱਚ ਰੱਖੀ, ਦਿਮਾਗ ਚ ਤਾਂ ਦੁਸ਼ਮਣ ਰੱਖਦੇ ਨੇ ❤️
ਰੱਬ ਦੀ ਕਚਿਹਰੀ ਦੀ ਵਕਾਲਤ ਬੜੀ ਨਿਆਰੀ ਏ, ਖਾਮੋਸ਼ ਰਹੋ ਕਰਮ ਕਰੋ ਸਭ ਦਾ ਮੁਕੱਦਮਾ ਜਾਰੀ ਏ ❤️❤️
ਇੰਨੇ ਗੁਨਾਹ ਨਾ ਕਰਿਆ ਕਰ ਦਿਲਾਂ, ਜੇ ਓਹ ਖਫ਼ਾ ਹੋ ਜਾਵੇ ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ 💯🙏
ਚਲਾਕੀਆਂ ਨਾ ਕਰਿਆ ਕਰ ਓਹਦੇ ਨਾਲ, ਪਰਦਾ ਜੱਗ ਨਾਲ ਹੋ ਸਕਦਾ ਏ ਰੱਬ ਨਾਲ ਨਹੀਂ |💯
ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ ਯਾਰਾ ਨੂੰ ਯਾਰ ਮਿਲੁ , ਛੜਿਆ ਨੂੰ ਨਾਰ ਮਿਲੁ |
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.. ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ, ਕੁਛ ਇਨਸਾਨਾਂ ਨੇ 💯
ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ.✨
ਹਰ ਪਲ ਮੇਂ ਪਿਆਰ ਹੈ, ਹਰ ਲਮਹੇ ਮੇ ਖੁਸ਼ੀ ।ਰੋਅ ਕੇ ਖੋਅ ਦੋ ਤੋ ਯਾਦੇਂ ਹੈਂ, ਹਸ ਕਰ ਜੀ ਲੋਅ ਤੋਂ ਜਿੰਦਗੀ ।💯💯
ਆਉਦੇ ਜਾਂਦੇ ਸਾਹਾਂ ਦਾ ਸਬੱਬ ਲਗਦੀ ਏ, ਮੈਨੂੰ ਮੇਰੀ ਮਾਂ ਮੇਰਾ ਰੱਬ ਲਗਦੀ ਏ।। ❤
ਲੁੱਕ ਛਿਪ ਕੇ ਗੁਨਾਹ ਹੁੰਦੇ ਨੇ, ਮਹੋਬਤ ਨਹੀਂ।❤️💯
ਤਾਰਿਆਂ ਵਰਗੀ ਕਿਸਮਤ ਐ ਮੇਰੀ , ਜਦੋ ਚਮਕਦੀ ਐ , ਚੰਦਰੀ ਦੁਨੀਆ ਸੌਂ ਜਾਂਦੀ ਐ ।😅
ਨਜਰਾਂ, ਚ’ ਕੁੱਛ ਹੋਰ ਤੇ ਚੇਹਰਿਆਂ ਤੇ ਨਕਾਬ ਹੁੰਦਾ ਆ, ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ਖਰਾਬ ਹੁੰਦਾ ਆ..💯
ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ, ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ | 😊😊
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ☝
ਆਸ਼ਿਕ ਤਾਂ ਸਾਰੇ ਨੇ ਇਥੇ, ਕੋਈ ਰੂਹਾਂ ਦਾ ਕੋਈ ਜਿਸਮ ਦਾ..💯
ਬਹੁਤਾ ਕੀਮਤੀ ਨਾਂ ਕਰ ਆਪਨੇ ਆਪ ਨੂੰ, ਅਸੀਂ ਗਰੀਬ ਲੋਕ ਹਾਂ, ਮਹਿੰਗੀਆਂ ਚੀਜ਼ਾਂ ਛੱਡ ਦਿੰਦੇ ਹਾਂ!😊😊
ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊
ਰੱਬ ਦੇ ਕੀਤੇ ਫੈਸਲੇ ਤੇ ਸ਼ੱਕ ਨਾਂ ਕਰ ਸੱਜਣਾ, ਜੇ ਸਜ਼ਾ ਮਿਲ ਰਹੀ ਹੈ ਤਾਂ ਗੁਨਾਹ ਵੀ ਕੀਤੇ ਹੋਣਗੇ..🙏
ਤੂੰ ਵੀ ਲੋਕਾਂ ਵਾਂਗੂੰ ਦਿਲਾ ਵਪਾਰ ਦੀ ਆਦਤ ਪਾ, ਕਿਹੜੀ ਗੱਲੋਂ ਬਿਨਾਂ ਗੱਲੋ ਦੱਸ ਪਿਆਰ ਤੇ ਅੜਦਾ ਏ..!❣️❣️
ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ…😊😊
ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ ❤️💯
ਚੰਗੇ ਕਰਮ ਕਰਿਆ ਕਰ ਦਿਲਾ, ਰੱਬ ਦੀ ਕਚਹਿਰੀ ਚ ਵਕੀਲ ਨਹੀਂ ਮਿਲਿਆ ਕਰਦੇ “💯💯
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ |❤️💯
“ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ।🙏🙏