ਪੰਜਾਬੀ ਸਟੇਟਸ ਯਾਰੀ ਦੋਸਤੀ
Whatsapp ਅਤੇ facebook ਲਈ ਪੰਜਾਬੀ ਵਿੱਚ ਤੁਹਾਡਾ ਸਭ ਤੋਂ ਵਧੀਆ ਦੋਸਤ ਸ਼ਾਇਰੀ ਅਤੇ ਸਟੇਟਸ ਤੁਹਾਡਾ ਬਹੁਤ-ਬਹੁਤ ਸੁਆਗਤ ਹੈ। ਅਸੀਂ ਇਸਨੂੰ ਤੁਹਾਡੇ ਲਈ ਲਿਆਏ ਹਾਂ। ਅਸੀਂ ਇਸਨੂੰ ਤੁਹਾਡੇ ਲਈ ਲਿਆਏ ਹਾਂ। ਬਹੁਤ ਵਧੀਆ ਸ਼ਾਇਰੀ ਅਤੇ ਵਟਸਐਪ, ਫੇਸਬੁੱਕ ਸਥਿਤੀ ਜਿਵੇਂ ਦੋਸਤਾਂ ਲਈ ਪੰਜਾਬੀ ਸ਼ਾਇਰੀ, ਦੋਸਤੀ ‘ਤੇ ਪੰਜਾਬੀ ਸ਼ਾਇਰੀ, ਸਕੂਲ ਦੇ ਦੋਸਤਾਂ ਲਈ ਪੰਜਾਬੀ ਸ਼ਾਇਰੀ, ਪੰਜਾਬੀ ਵਿਚ ਦੋਸਤਾਂ ਲਈ ਪੰਜਾਬੀ ਸ਼ਾਇਰੀ, ਦੋਸਤਾਂ ਲਈ ਪੰਜਾਬੀ ਸ਼ਾਇਰੀ, ਮਜ਼ਾਕੀਆ ਦੋਸਤਾਂ ਲਈ ਪੰਜਾਬੀ ਸ਼ਾਇਰੀ, ਪੰਜਾਬੀ ਵਿਚ ਸਭ ਤੋਂ ਵਧੀਆ ਦੋਸਤ ਹਮੇਸ਼ਾ ਲਈ ਹਵਾਲੇ, ਪੰਜਾਬੀ ਵਿਚ ਦੋਸਤੀ ਸ਼ਾਇਰੀ, Punjabi Yaari Status, ਯਾਰੀ ਪੰਜਾਬੀ ਸ਼ਾਇਰੀ, ਪੰਜਾਬੀ ਸ਼ਾਇਰੀ ਸਕੂਲ, ਸਕੂਲ ਦੀਆਂ ਯਾਦਾਂ ਪੰਜਾਬੀ ਸ਼ਾਇਰੀ, ਪੰਜਾਬੀ ਵਿੱਚ ਮਜ਼ਾਕੀਆ ਸੰਦੇਸ਼, ਐਂਕਰਿੰਗ ਲਈ ਪੰਜਾਬੀ ਵਿੱਚ ਮਜ਼ਾਕੀਆ ਸ਼ਾਇਰੀ, ਪੰਜਾਬੀ ਮਜ਼ਾਕੀਆ ਸ਼ਾਇਰੀ 2 ਲਾਈਨਾਂ ਅਤੇ ਹੋਰ ਬਹੁਤ ਕੁਝ। ਸਾਡੇ ਦੋਸਤ ਸਾਡੇ ਲਈ ਇੱਕ ਅਜਿਹਾ ਹੀਰਾ ਹਨ ਜੋ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਹੈ। ਇਸ ਲਈ ਇਸ ਵਾਰ ਮੈਂ ਤੁਹਾਡੇ ਲਈ ਪੰਜਾਬੀ ਵਿੱਚ ਕਵਿਤਾ ਲੈ ਕੇ ਆਇਆ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਹਰ ਵਾਰ ਦੀ ਤਰ੍ਹਾਂ ਇਸ ਪੰਜਾਬੀ ਸ਼ਾਇਰੀ ਨੂੰ ਪਸੰਦ ਕਰੋਗੇ। ਇਹ ਵੈੱਬਸਾਈਟ ਖਾਸ ਤੌਰ ‘ਤੇ ਦੋਸਤੀ ਸ਼ਾਇਰੀ ਲਈ ਬਣਾਈ ਗਈ ਹੈ। ਇੱਥੇ ਅਸੀਂ ਇਸ ਤਰ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਕਵਿਤਾ ਲਿਖਦੇ ਰਹਾਂਗੇ। ਇਸ ਵਾਰ ਦੀ ਤਰ੍ਹਾਂ ਅਸੀਂ ਦੋਸਤੀ ਲਈ ਪੰਜਾਬੀ ਸ਼ਾਇਰੀ ਲੀਕ ਕਰਦੇ ਹਾਂ।
ਪੰਜਾਬੀ ਸਟੇਟਸ
ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ_💝💝
ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਵਾਰਾਂ ਨੂੰ… ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ❤️
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
ਗੱਲ ਮਿੱਤਰਾਂ ਦੀ ਕਦੇ ਨਹੀਓ ਮੋੜਦੇ ਨੀ ਰੱਖਦੇ ਆਂ ਮੁੱਛਾਂ ਮੋੜਕੇ॥
ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ (Attitude)ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ |
ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |
ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
ਮਾੜਿਆਂ ਹਾਲਾਤਾਂ ਚ ਵਿਚਾਰ ਨਹੀਂਓਂ ਬਦਲੇ , ਬਦਲੇ ਮਾਹੌਲ ਵਿੱਚ ਯਾਰ ਨਹੀਂਓਂ ਬਦਲੇ l
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍
Punjabi Status Yaari
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ… ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ…
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ।ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ।
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਤੇਰੇ ਹੱਥਾਂ ਦੇ ਪਕਾਏ ਫੁਲਕੇ ਮੇਰੇ ਕਰਮਾਂ ਚ ਲਿਖ ਦੇਵੇ ਰੱਬ ਨੀ .
ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ…ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ…ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ…ਬੱਸ ਯਾਰਾਂ ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ..
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਤੂੰ ਸੋਹਣੀ ਮੈਂ ਸੋਹਣਾਆਪਣੀ ਜੋੜੀ ਬੜੀ ਕਮਾਲ👌🏻ਵੀਰ ਮੇਰੇ ਚੱਕੀ ਿਫਰਨ ਕੈਮਰਾ📸
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ